Global Sanjh TV Channel
Global Sanjh TV Channel

ਪੰਜਾਬ ਵਿੱਚ ਰੋਜਾਨਾ ਹੀ ਨੌਜਵਾਨ ਚਿੱਟੇ ਦੇ ਨਸ਼ੇ ਨਾਲ ਮਰ ਰਹੇ ਹਨ। ਪਰ ਸਰਕਾਰ ਦੇ ਸਿਰ ਤੇ ਜੂੰਅ ਨਹੀਂ ਸਰਕਦੀ ।


 Set Favorite    Watch Later     Embed URL     Watch LIVE


Global Sanjh TV Channel


Published on Oct 29, 2018
ਪੰਜਾਬ ਵਿੱਚ ਰੋਜਾਨਾ ਹੀ ਨੌਜਵਾਨ ਚਿੱਟੇ ਦੇ ਨਸ਼ੇ ਨਾਲ ਮਰ ਰਹੇ ਹਨ। ਪਰ ਸਰਕਾਰ ਦੇ ਸਿਰ ਤੇ ਜੂੰਅ ਨਹੀਂ ਸਰਕਦੀ । ਸਮੂਹ ਪੰਜਾਬ ਹਿਤੈਸ਼ੀਆ ਵੱਲੌ ਸ਼ੁਰੂ ਕੀਤੀ ਇਸ ਮੁਹਿੰਮ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ -- ਅੱਜ ਐਤਵਾਰ 1ਜੁਲਾਈ ਤੋਂ 7 ਜੁਲਾਈ ਤੱਕ ਚਿੱਟੇ ਦੇ ਵਿਰੋਧ ਚ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ।ਸੋ ਆਪ ਸਭ ਇਸਨੂੰ ਆਪਣੀ ਪ੍ਰੋਫਾਈਲ ਪਿਕਚਰ ਬਣਾਓ। ਅੱਜ 1 ਜੁਲਾਈ ਤੋ 7 ਜੁਲਾਈ ਤੱਕ। ਕਾਲੇ ਸੂਟ, ਕਾਲੀਆ ਚੁੰਨੀਆ, ਪੱਗਾ ਸਜਾਓ ਤਾ ਜੋ ਅੰਤਰਾਸ਼ਟਰੀ ਪੱਧਰ ਤੱਕ ਅਵਾਜ ਪਹੁਚਾ ਕੇ ਸਰਕਾਰ ਨੂੰ ਇਸ ਚਿੱਟੇ ਵਿਰੁੱਧ ਕਾਰਵਾਈ ਲਈ ਮਜਬੂਰ ਕੀਤਾ ਜਾ ਸਕੇ
(read more)More